Punjabi Literature & Sea | Mere Jazbaat | Prof. Harpal Singh Pannu | S.01 ~ Ep. 01

Punjabi Literature & Sea | Mere Jazbaat | Prof. Harpal Singh Pannu | S.01 ~ Ep. 01

41 thoughts on “Punjabi Literature & Sea | Mere Jazbaat | Prof. Harpal Singh Pannu | S.01 ~ Ep. 01

  1. ਪੰਨੂ ਜੀ ਸੰਸਕ੍ਰਿਤ ਬੋਲੀ ਦੇ ਸ਼ਬਦ ਬੋਹਤ ਜਿ਼ਆਦਾ ਬੋਲਦੇ ਨੇ। ਪਰ ਵਧੀਆ ਵਿਚਾਰ ਬੋਹਤ ਵਧੀਆ। ਲਿਹੰਦੇ ਪੰਜਾਬ ਤੂੰ ਸਲਾਮ।

  2. 22 ਜੀ ਮੈ िਜਅਾਦਾ ਗੁੜ िਗਅਾਨ ਤਾਂ ਨਹੀ ਰॅਖਦਾ ! ਪਰ ਕੁਦਰਤ ਤੇ ਕੁਦਰਤੀ ਚੀਜਾਂ ਨੂੰ िਪਅਾਰ ਜਰੂਰ ਕਰਦਾ ! ਸਮਝ ਬੇ ਛॅਕ ਬਹੁਤੀ ਗिਹਰਾਈ ਤॅਕ ਨਹੀ ਗਈ !ਪਰ ਜੀਅ ਕਰਦਾ ਸੀ ਕੇ ਇਹ ਗॅਲਬਾਤ ਦਾ िਸ਼ਲਸਲਾ ਖਤਮ ਨਾ ਹੋਵੇ!😊😊😊

  3. ਵੱਡਮੁਲੀ ਜਾਣਕਾਰੀ ਲਈ

    ਬਹੁਤ ਬਹੁਤ ਧੰਨਵਾਦ ਜੀ ।
    ਬਰਾੜ ਸਾਬ

  4. ਬਹੁਤ ਵਧੀਆ ਬਰਾੜ ਸਾਹਬ। ਕਵਿਤਾ ਬਾਕਮਾਲ ਸੀ । ਅਨੰਤਕਾਲ ਤੱਕ ਜਾਰੀ ਰਹਿਣ ਵਾਲੀ ਗੱਲਬਾਤ । Thank youbso much

  5. sat sri akal paji
    bot lmbe smay toh tuhadi videos dekh reha knowledge ta mildi hi aa nal nal Australia v ghum lyi da tuhade nal
    bt jehdi main gll aa tuhade epsiodes di jo mainu sbb toh vdiya lgdi aa oh aa ji the way u talk and introduce everything love u paji

  6. Pannu sahb nu suNna …ohna naal gll baat..ohda de aapne experiences cho nikliaan glaan… Vishav shait atte dhaarmik granthaan da dungha adheyan….eh sbb kujh ohna nu kmaal da bnaunda hai…. Bahut dhnwaad ess roop ch sdeevi kr k Pannu sahb saade ru b ru krn lyi…..aglle episodes d v udeek rahegi…🙏🙏😊😊

  7. ਬਹੁਤ ਸਾਰਾ ਪਿਆਰ ਵੀਰ ਜੀ ।
    ਪੇਡੂ ਆਸਟਰੇਲੀਆ ਲਵ ਯੂ

Leave a Reply

Your email address will not be published. Required fields are marked *